ਮਾਰਚ ਅਪ੍ਰੈਲ, 03
ਅਮਿਤੋਜ ਦਾ ਪਲ਼ੰਗ

ਅਮਰਜੀਤ ਚੰਦਨ

ਐਸ ਪਲ਼ੰਗ ‘ਤੇ ਮੈਂ ਜੰਮਿਆ ਸਾਂ,
ਐ ’ਤੇ ਈ ਮੋਇਆ ਬਾਪ.
ਐਸ ਪਲ਼ੰਗ ਮੈਂ ਬੈਠ ਮਨਾਈ,
ਸੱਧਰਾਂ ਵਾਲੀ ਰਾਤ .
ਜਸਵੰਤ ਦੀਦ ਦੀਆਂ ਚਾਰ ਕਵਿਤਾਵਾਂ
1
ਵਿਸਫੋਟ

ਤੁਰੰਤ ਚਲੇ ਜਾਣਾ ਚਾਹੀਦਾ ਹੈ
ਦੌੜ ਜਾਣਾ
ਜਾਂ ਸਿਖ਼ਰ ਚੜ੍ਹ ਜਾਣਾ ਚਾਹੀਦਾ
ਜਾਂ ਭੋਰੇ ’ਚ ਉੱਤਰਨਾ
ਤੁਰੰਤ.
ਦੇਵੋ ਜੁਆਬ
ਰਾਣੀ ਮਲਿਕ
(ਪਿਛਲੇ ਵਰ੍ਹੇ ਲੰਡਨ ਵਿਚ ਹੋਈ ਆਲਮੀ ਪੰਜਾਬੀ ਕਨਫਰੰਸ ਬਾਰੇ ਸੰਖ ਨੇ ਸਭ ਤੋਂ ਪਹਿਲਾਂ ਏਸੇ ਕਾਲਮ ਤਹਿਤ ਮਈ-ਜੂਨ 02 ਦੇ ਅੰਕ ਵਿਚ ਗੁਰਚਰਨ ਸੱਗੂ ਦੀ ਰਿਪੋਰਟ ਛਾਪੀ ਸੀ. ਇਸ ਰਿਪੋਰਟ ਵਿਚ ਕਾਨਫਰੰਸ ਨੂੰ ਪ੍ਰਬੰਧਕਾਂ ਵੱਲੋਂ ਆਪਣੇ ਹਿੱਤਾਂ ਲਈ ਤੇ ਕਾਲਾ ਧਨ ਇਕੱਠਾ ਕਰਨ ਲਈ ਵਰਤਣ ਦੇ ਦੋਸ਼ਾਂ ਦਾ ਜ਼ਿਕਰ ਸੀ. ਇਸੇ ਸਿਲਸਿਲੇ ਵਿਚ ਇਸ ਕਾਨਫਰੰਸ ਦੇ ਲੰਡਨ ਵਿਚਲੇ ਮੁੱਖ ਪ੍ਰਬੰਧਕ ਆਮੀਨ ਮਲਿਕ ਦੀ ਬੇਗ਼ਮ ਰਾਣੀ ਮਲਿਕ ਨੇ ਸਾਨੂੰ ਇਹ ਰਿਪੋਰਟ ਭੇਜੀ ਹੈ ਜਿਸ ਵਿਚ ਫਖ਼ਰ ਜਮਾਂ ਤੇ ਇਲਿਆਸ ਘੁੰਮਣ ’ਤੇ ਸੰਗੀਨ ਦੋਸ਼ ਲੱਗੇ ਹਨ. ਇਸ ਸੰਬੰਧ ਵਿਚ ਫਖ਼ਰ ਜਮਾਂ ਦੀ ਪ੍ਰਤੀਕ੍ਰਿਆ ਹਾਲੀ ਸੰਖ ਨੂੰ ਪ੍ਰਾਪਤ ਹੋਣੀ ਹੈ. -ਸੰਪਾਦਕ)
ਕਈ ਮਹੀਨੇ ਹੋਏ ਵਿਸ਼ਵ ਕਾਨਫਰੰਸ ਦਾ ਹੜ੍ਹ ਆ ਕੇ ਉਤਰ ਵੀ ਗਿਆ. ਇਸ ਹੜ੍ਹ ਵਿਚ ਕਈ ਸੁੱਤੇ ਪਏ ਰਹਿ ਗਏ,
ਇਸ ਅੰਕ ਦੀਆਂ ਹੋਰ ਰਚਨਾਵਾਂ
ਬਾਤ ਚੀਤ/ ਮੋਹਨਜੀਤ, ਚੁੱਪ ਦਾ ਸਫ਼ਰ/ ਪਰਮਿੰਦਰ ਸੋਢੀ, ਕੀੜੀ/ ਮਲਵਿੰਦਰ, ਸ਼ਬਦ ਤੋਂ ਚੁੱਪ ਵੱਲ/ ਗੁਰਦੇਵ ਚੌਹਾਨ, ਦੇਵੀ/ ਸਰੋਦ ਸੁਦੀਪ, ਹਰਵਿੰਦਰ ਦੀਆਂ ਦੋ ਨਜ਼ਮਾਂ, ਜਸਵੰਤ ਦੀਦ ਦੀਆਂ ਚਾਰ ਕਵਿਤਾਵਾਂ, ਮੈਂ ਸ਼ਾਇਰਾ ਨਹੀਂ/ ਸਾਰਾ ਸਗੁਫ਼ਤਾ, ਕਯਾ ਨੇੜੇ ਕਿਆ ਦੂਰ/ ਭੂਸ਼ਨ, ਸੁਣ ਮਾਈ ਸੁਣ/ ਸਿੱਧੂ ਦਮਦਮੀ, ਇਕੱਲ/ ਮਨਜੀਤਪਾਲ, ਸਾਈਂ ਤੇਰਾ ਚਰਖਾ/ ਪਰਮਿੰਦਰ ਸੋਢੀ, ਜੰਗ/ ਗੁਲ ਚੌਹਾਨ ਤੇ ਮਿੰਦਰ, ਅੱਜ ਦੀ ਤਾਜ਼ਾ ਖ਼ਬਰ/ ਗੁਲਜ਼ਾਰ, ਚੋਰਾਂ ਨੂੰ ਮੋਰ/ ਬਲਦੇਵ ਸਿੰਘ ਧਾਲੀਵਾਲ, ਸੁਣਿਐ ਦੂਖ ਪਾਪ ਕਾ ਨਾਸ/ ਜਸਵੰਤ ਸਿੰਘ ਅਮਨ.