ਸਤੰਬਰ-ਅਕਤੂਬਰ, 02
ਮੱਛੀ
ਇਕਬਾਲ ਰਾਮੂਵਾਲੀਆ
ਕੈਨ ਦੇ ਉੱਪਰਲੇ ਹਿੱਸੇ ਦੇ ਉਦਾਲੇ, ਕੈਨ-ਓਪਨਰ ਦੀ ਪ੍ਰਕਰਮਾ ਪੂਰੀ ਹੋਣ ਤੋਂ ਪਹਿਲਾਂ ਹੀ, ਕਿਚਨ ’ਚ ਖਿੱਲਰੀ ਤਿੱਖੀ ਗੰਧ, ਸਮੁੱਚੇ ਘਰ ਅੰਦਰ ਫ਼ੈਲ ਉੱਠਦੀ ਹੈ.
ਜ਼ਿੰਦਗਾਨੀ
ਸੁਖਵੰਤ ਕੌਰ ਮਾਨ
ਮੇਰਾ ਨਾਂਅ ਬਾਘਾ, ਯਾਨੀ ਬਾਘਾ ਸਿੰਘ ਉਰਫ਼ ਬਾਘਾ ਸਿੰਘ ਬਾਜਵਾ... ਮੈਂ ਦੂਜੇ ਪਿੰਡ ਤੋਂ ਹਾਂ ਸਮਝੋ ਦੂਜੇ ਕਿਲ੍ਹੇ ਤੋਂ... ਮੇਰੀ ਮਾਂ ਵੀ ਬੱਸ...ਜਦੋਂ ਮੈਂ ਜੰਮਿਆਂ ਤਾਂ ਸਰਦਾਰ ਮੰਗਲ ਸਿੰਘ ਦੇ ਆਥੜੀ (ਨੌਕਰੀ) ਕਰਦਾ ਸੀ ਮੇਰਾ ਬਾਪੂ... ਸਰਦਾਰ ਮੇਰੇ ਬਾਪੂ ਨੂੰ ਬੁਲਾਉਣ ਆਇਆ ਤਾਂ ਆਪਾਂ ਪਧਾਰ ਚੁੱਕੇ ਸਾਂ... ਦਾਈ ਜੀਵਾਂ ਨੇ ਬੱਸ... ‘ਮੁੰਡਾ ਏ ਭਾਈ ਵਧਾਈਆਂ... .’
ਅਸੀਂ ਸਾਹਿਤ ਦੇ ਦਲਿਤ ਨਹੀਂ
ਪ੍ਰੇਮ ਗੋਰਖੀ
ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਤਦ ਪੰਜਾਬੀ ਵਿਚ ਸਿਆਸੀ ਸਾਹਿਤ ਤਾਂ ਲਿਖਿਆ ਜਾ ਰਿਹਾ ਸੀ ਪਰ ਸਾਹਿਤਕ ਸਿਆਸਤ ਇੰਨੀ ਨਹੀਂ ਸੀ ਜਿੰਨੀ ਹੁਣ ਹੈ.
ਅੰਕ ਦੀਆਂ ਹੋਰ ਰਚਨਾਵਾਂ
ਛੇ ਕਵਿਤਾਵਾਂ/ ਸੁਖਪਾਲ, ਟਿੱਪ ਟਿੱਪ ਟਾਈਪ/ ਗੁਲ ਚੌਹਾਨ, ਕਵਿਤਾ/ ਜਗਤਾਰ ਢਾਅ, ਦੋ ਨਜ਼ਮਾਂ/ ਮਨਮੋਹਨ, ਅਵਤਾਰ ਦੀਆਂ ਤਿੰਨ ਕਵਿਤਾਵਾਂ, ਕਯਾ ਨੇੜੇ ਕਿਆ ਦੂਰ/ ਭੂਸ਼ਨ, ਰਿਸ਼ਤਾ/ ਬਲਬੀਰ ਕੌਰ ਸੰਘੇੜਾ, ਵਾਇਲਨ ਦਾ ਰੁਦਨ/ ਨਛੱਤਰ, ਸੰਖਨਾਦ/ ਮਿੰਦਰ, ਕਿਤਾਬ/ ਕਰਮਜੀਤ ਸਿੰਘ, ਚਿੰਤਾਗ੍ਰਸਤ ਚਿੰਤਨ/ ਬਿਪਨ ਗੋਇਲ, ਬਹਿਸ/ ਸਿੱਧੂ ਦਮਦਮੀ.