ਸੰਖ ਦਾ 'ਸਾਹਿਤਕ ਚੋਰੀ' ਅੰਕ, ਜੋ ਸਾਹਿਤ ਦੀ ਦੁਨੀਆਂ ਵਿਚ ਰੁਚੀ ਰੱਖਣ ਵਾਲੇ ਪਾਠਕਾਂ ਲਈ ਸਾਂਭਣਯੋਗ ਰਿਹਾ । ਅਸੀਂ ਇਸ ਨੂੰ ਆਨ ਲਾਈਨ ਪੰਜਾਬੀ ਪਾਠਕਾਂ ਲਈ ਮੁੜ ਪੇਸ਼ ਕਰ ਰਹੇ ਹਾਂ। ਤੁਹਾਡੇ ਹੁੰਗਾਰੇ ਦੀ ਹਮੇਸ਼ਾ ਉਡੀਕ ਰਹੇਗੀ. ਇਹ ਅੰਕ ਪੜ੍ਹਨ ਲਈ ਸੱਜੇ ਕਵਰ ਪੇਜ 'ਤੇ ਕਲਿੱਕ ਕਰੋ...

  Sahytik Chori ਸਾਹਿਤਕ ਚੋਰੀ ਵਿਵਾਦਮਈ ਮੁੱਦਾ ਹੈ. ਕੁਝ ਦਾ ਕਹਿਣਾ ਹੈ ਕਿ ਕਿਸੇ ਦੇ ਮੌਲਿਕ ਵਿਚਾਰਾਂ ਜਾਂ ਲਿਖਤ ਨੂੰ ਬਿਨਾਂ ਆਗਿਆ/ ਹਵਾਲੇ ਦੇ ਵਰਤਣਾ ਸਾਹਿਤਕ ਬਦ-ਦਨਿਆਤਦਾਰੀ ਹੀ ਨਹੀਂ ਸਗੋਂ ਸਾਹਿਤਕ ਚੋਰੀ ਹੈ. ਪਰ ਕੁਝ ਹੋਰਾਂ ਦਾ ਕਹਿਣਾ ਹੈ ਕਿ ਮੌਲਿਕ ਕੁਝ ਹੁੰਦਾ ਹੀ ਨਹੀਂ. ਪਲੈਟੋ ਤਾਂ ਹਰ ਲਿਖਤ ਨੂੰ ਨਕਲ ਹੀ ਕਹਿੰਦਾ ਹੈ, ਕੁਦਰਤ ਦੀ ਨਕਲ. -ਸੰਪਾਦਕ